ਮਨੋਰੰਜਨ

ਪ੍ਤੀਕ ਮਾਣ ਵਲੋਂ ਧਾਰਮਿਕ ਗੀਤ "ਵਾਹ ਵਾਹ ਗੋਬਿੰਦ ਸਿੰਘ" ਰਲੀਜ਼

ਸੁਖਮਨਦੀਪ ਸਿੰਘ | December 25, 2020 07:35 PM


ਚੰਡੀਗੜ੍ਹ - ਗੀਤਕਾਰ, ਗੀਤਕਾਰ, ਅਦਾਕਾਰ ਤੇ ਸਮਾਜਸੇਵੀ ਪ੍ਤੀਕ ਮਾਣ ਵਲੋਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖੀ ਦੇ ਬੂਟੇ ਨੂੰ ਹਰਾ ਰੱਖ ਲਈ ਪੂਰਾ ਪਰਿਵਾਰ ਵਾਰ ਦਿੱਤਾ। ਪਹਿਲਾਂ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਤੇ ਫਿਰ ਮਾਂ ਮਾਤਾ ਗੁਜਰ ਕੌਰਅਤੇ ਚਾਰ ਸਾਹਿਬਜਾਂਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਵਾਰੇ। ਪ੍ਤੀਕ ਮਾਣ ਵਲੋਂ ਪਹਿਲਾਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਬਿਆਨ ਕਰਦਾ ਧਾਰਮਿਕ ਗੀਤ, ਵੱਡਾ ਸਾਕਾ ਲੋਕ ਕਚਹਿਰੀ ਵਿੱਚ ਦਿੱਤਾ ਸੀ।
ਵਾਹ ਵਾਹ ਗੋਬਿੰਦ ਸਿੰਘ ਗੀਤ ਨੂੰ ਸੰਗੀਤ ਜੱਸ ਖਰੌੜ ਨੇ ਦਿੱਤਾ ਜਦੋਂ ਕਿ
ਫਿਲਮਾਂਕਣ ਗੈਰੀ ਸਿੰਘ ਨੇ ਕੀਤਾ ਹੈ।
ਨਿਰਮਾਤਾ ਦੇ ਤੌਰ ਤੇ ਸਨੋਵਰ ਢਿੱਲੋਂ ਆਏ ਹਨ ਪਰ ਧਾਰਮਿਕ ਗੀਤ ਨੂੰ ਨੇਪਰੇ ਚਾੜ੍ਹਨ ਵਿੱਚ
ਕੁਲਜੀਤ ਸਿੰਘ ਜੀਤਾ, ਹਰਮਨ ਕੰਗ, ਸੁੱਖਮਨ ਸੰਧੂ, ਰਿਮਲਜੀਤ ਸਿੰਘ, ਅਸ਼ਦੀਪ ਸਿੰਘ ਗਿੱਲ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਜਿਕਰਯੋਗ ਹੈਂ ਕਿ ਪ੍ਤੀਕ ਮਾਣ ਵਲੋਂ ਪਹਿਲਾਂ "ਫੋਟੋ ਕਾਪੀਆਂ", " ਪੁੱਤ ਸਾਡਾ ", " ਮੁੱਛ-ਗੁੱਤ ", " ਸੁਰਮਾ " ਅਤੇ ਕਿਸਾਨ ਅੰਦੋਲਨ ਸਬੰਧੀ ਗੀਤ" ਤੇਰੀ ਹਿੱਕ ਤੇ" ਲੋਕ ਕਚਿਹਰੀ ਵਿੱਚ ਦਿੱਤੇ ਹਨ।

 

Have something to say? Post your comment

 

ਮਨੋਰੰਜਨ

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"