ਸਿਹਤ ਅਤੇ ਫਿਟਨੈਸ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 04, 2022 08:55 PM


ਅੰਮ੍ਰਿਤਸਰ - ਸ਼ੁਗਰ ਦੇ ਮਰੀਜਾਂ ਲਈ ਸੁਲ^ਗੋ ਨਾਮਕ ਦਵਾਈ ਵਰਦਾਨ ਸਾਬਤ ਹੋ ਰਹੀ ਹੈ। ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਵਾਈ ਦੇ ਨਿਰਮਾਤਾ ਡਾਕਟਰ ਗੌਰਵ ਅਗਰਵਾਲ ਨੇ ਦਸਿਆ ਕਿ ਇਹ ਇਕ ਆਯੂਰਵੇਦ ਦਵਾਈ ਹੈ ਤੇ ਇਸ ਦਵਾਈ ਨੂੰ ਲੈਣ ਤੋ ਬਾਅਦ ਮਰੀਜਾਂ ਦੇ ਸਰੀਰ ਵਿਚ ਸ਼ੁਗਰ ਕਾਰਨ ਹੋ ਰਿਹਾ ਨੁਕਸਾਨ ਰੁਕ ਜਾਂਦਾ ਹੈ। ਉਨਾਂ ਦਸਿਆ ਕਿ ਇਸ ਦਵਾਈ ਦੀ ਵਰਤੋ ਹਥੇਲੀ ਤੇ ਸਰੋਂ ਜਮਾਉਣ ਬਰਾਬਰ ਹੈ। ਉਨਾਂ ਦਸਿਆ ਕਿ ਦਵਾਈ ਤੇ ਸਹੀ ਖਾਣ ਪਾਣ ਨਾਲ ਮਰੀਜ ਖੁਦ ਨੂੰ ਤੰਦਰੁਸਤ ਮਹਿਸੂਸ ਕਰਦਾ ਹੈ। ਡਾਕਟਰ ਗੌਰਵ ਨੇ ਦਸਿਆ ਕਿ ਉਨਾਂ ਪਾਸ ਦੇਸ਼ ਤੇ ਵਿਦੇਸ਼ ਤੋ ਕਈ ਅਜਿਹੇ ਰੋਗੀ ਵੀ ਆਉਦੇ ਹਨ ਜਿੰਨਾਂ ਦੇ ਸ਼ੁਗਰ ਕਾਰਨ ਸਰੀਰਕ ਅੰਗ ਗਲ ਚੁੱਕੇ ਹੁੰਦੇ ਹਨ। ਸੁਲ^ਗੋ ਦੀ ਵਰਤੋ ਨਾਲ ਮਰੀਜ ਦੇ ਅੰਗ ਨਾ ਸਿਰਫ ਠੀਕ ਹੋਣ ਲਗਦੇ ਹਨ ਬਲਕਿ ਉਹ ਕੁਝ ਮਹੀਨਿਆਂ ਵਿਚ ਨਵੀ ਤਾਕਤ ਆ ਜਾਂਦੀ ਹੈ। ਇਸ ਦਵਾਈ ਦੇ ਸਾਇਡ ਇਫੈਕਟ ਨਹੀ ਹਨ। ਮਰੀਜ ਜਦ ਇਹ ਦਵਾਈ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਖੁਦ ਬ ਖੁਦ ਤੰਦਰੁਸਤਦੀ ਹੈ।

 

Have something to say? Post your comment

 
 
 
 

ਸਿਹਤ ਅਤੇ ਫਿਟਨੈਸ

ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਜ਼ਰੂਰੀ : ਡਾ. ਅਲਕਜੋਤ ਕੌਰ

2050 ਤੱਕ ਹੋ ਜਾਏਗੀ ਅਤਿ ਦੀ ਗਰਮੀ, ਭਾਰਤ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਹੋਏਗਾ ਸ਼ਾਮਲ

ਚੜ੍ਹਦੀਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੋੜਵੰਦ ਬੱਚਿਆਂ ਲਈ ਖਿਡੌਣੇ ਦਾਨ ਮੁਹਿੰਮ

ਅਲਜਾਇਮਰ ਦੇ ਲੱਛਣਾਂ ਤੇ ਹਮਲਾ ਕਰੇਗੀ ਹਰੀ ਚਾਹ ਤੋਂ ਬਣੀ ਦਵਾਈ -ਬਣਾਈ ਮੁਹਾਲੀ ਦੇ ਵਿਗਿਆਨੀਆਂ ਨੇ

ਕੀ ਤੁਹਾਨੂੰ ਵੀ ਬਹੁਤ ਠੰਢ ਲੱਗਦੀ ਹੈ? ਇਸ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੋ

ਸਵੇਰ ਦੀ ਰੁਟੀਨ ਸਿਹਤਮੰਦ ਜੀਵਨ ਦੀ ਨੀਂਹ ਹੈ; ਆਯੁਰਵੇਦ ਦੇ ਦ੍ਰਿਸ਼ਟੀਕੋਣ ਬਾਰੇ ਜਾਣੋ

ਦੀਵਾਲੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ 'ਗੰਭੀਰ'

ਨਾਭੀ ਸਰੀਰ ਦਾ ਗੁਪਤ ਪਾਵਰ ਬਟਨ ਹੈ; ਇਸਦੀ ਦੇਖਭਾਲ ਕਿਵੇਂ ਕਰਨੀ ਹੈ ਸਿੱਖੋ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪੰਨ

ਲੂਅ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਓ: ਡਾਕਟਰ ਰਾਜ ਕੁਮਾਰ