ਨੈਸ਼ਨਲ

ਕੈਨੇਡਾ ਨੇ ਰੋਕਿਆ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪਨੂੰ ਤੇ ਜਾਨਲੇਵਾ ਹਮਲਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 01, 2024 09:30 PM

ਨਵੀਂ ਦਿੱਲੀ - ਬਲੂਮਬਰਗ ਅਖਬਾਰ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ “ਬਰੈਂਪਟਨ, ਕਨੇਡਾ ਵਿੱਚ ਬੀਤੇ ਸਾਲ 3 ਨਵੰਬਰ ਨੂੰ ਹਥਿਆਰਾਂ ਸਮੇਤ ਫੜੇ 5 ਭਾਰਤੀਆਂ ਦਾ ਨਿਸ਼ਾਨਾ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਹੋ ਸਕਦਾ ਸੀ। ਹਥਿਆਰਾਂ ਸਮੇਂਤ ਫੜੇ 5 ਭਾਰਤੀਆਂ ਨੂੰ 2 ਵੱਖ ਵੱਖ ਥਾਵਾਂ ਤੇ ਰੋਕ ਕੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ, ਜਦੋ ਗੁਰਪੱਤਵੰਤ ਸਿੰਘ ਪੰਨੂੰ ਇੱਕ ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ, ਜਦੋ ਕਿ ਅਖੀਰਲੇ ਵਖਤ ਤੇ ਵਕੀਲ ਪੰਨੂੰ ਵੱਲੋਂ ਇਹ ਦੋਰਾ ਰੱਦ ਕਰ ਦਿੱਤਾ ਗਿਆ ਸੀ। 

ਵਕੀਲ ਪੰਨੂੰ ਨੇ ਕਿਹਾ ਕਿ ਗੋਲੀਆਂ ਦੀ ਪ੍ਰਵਾਹ ਨਹੀਂ,   ਰੈਫਰੈਂਡਮ ਦੀ ਮੁਹਿੰਮ ਜਾਰੀ ਰਹੇਗੀ ਅਤੇ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਨਿਊਜੀਲੈਂਡ ਵਿਖੇ ਨਵੰਬਰ 2024 ਵਿਚ ਕਰਵਾਇਆ ਜਾਏਗਾ ।

Have something to say? Post your comment

 
 
 
 

ਨੈਸ਼ਨਲ

ਬੰਗਾਲ ਐਸਆਈਆਰ: ਚੋਣ ਕਮਿਸ਼ਨ ਨੇ ਆਈ-ਪੈਕ ਸਟਾਫ ਦੀ ਡਾਟਾ-ਐਂਟਰੀ ਆਪਰੇਟਰਾਂ ਵਜੋਂ ਕਥਿਤ ਨਿਯੁਕਤੀ ਸੰਬੰਧੀ ਸ਼ਿਕਾਇਤਾਂ 'ਤੇ ਸਖ਼ਤ ਕਾਰਵਾਈ

ਅਸਾਮ ਵੋਟਰ ਸੂਚੀ ਵਿੱਚ ਹੇਰਾਫੇਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਾਜਪਾ ਵਿਰੁੱਧ ਕਰਵਾਈ ਸ਼ਿਕਾਇਤ ਦਰਜ

ਭਾਰਤ ਸਮੂਹਿਕ ਅੱਤਿਆਚਾਰਾਂ ਦੇ ਜੋਖਮ ਵਾਲੇ ਦੇਸ਼ਾਂ ਵਿੱਚ ਸ਼ਾਮਲ- ਅਮਰੀਕੀ ਹੋਲੋਕਾਸਟ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕਾਲਕਾ ਜੀ ਵਿਖੇ ਮਹਾਨ ਨਗਰ ਕੀਰਤਨ- ਕਾਲਕਾ

ਆਤਿਸ਼ੀ ਵੀਡੀਓ ਵਿਵਾਦ: ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ

ਮਮਤਾ ਬੈਨਰਜੀ ਨੂੰ 72 ਘੰਟਿਆਂ ਦੇ ਅੰਦਰ ਕੋਲਾ ਤਸਕਰੀ ਦੇ ਦੋਸ਼ ਸਾਬਤ ਕਰਨੇ ਪੈਣਗੇ ਨਹੀਂ ਤਾਂ ਮਾਣਹਾਨੀ ਦਾ ਸਾਹਮਣਾ ਕਰਨਾ ਪਵੇਗਾ: ਭਾਜਪਾ

ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਵੇਗਾ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੀ ਮਨਜ਼ੂਰੀ

ਆਤਿਸ਼ੀ ਖਿਲਾਫ ਦਿੱਲੀ ਗੁਰਦੁਆਰਾ ਕਮੇਟੀ ਨੇ ਕਰਵਾਈ ਫੌਜਦਾਰੀ ਸ਼ਿਕਾਇਤ

ਦਿੱਲੀ ਵਿਧਾਨਸਭਾ ਵਿਚ ਪ੍ਰਦੂਸ਼ਣ ਮੁੱਦੇ ਤੇ ਆਪ ਵਿਧਾਇਕਾਂ ਨੇ ਕੀਤਾ ਹੰਗਾਮਾ, ਸਪੀਕਰ ਨੇ ਕਢਿਆ ਵਿਧਾਨਸਭਾ ਤੋਂ ਬਾਹਰ

ਭਾਜਪਾ ਆਗੂਆਂ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਆਤਿਸ਼ੀ ਦੀ ਬਰਖਾਸਤਗੀ ਦੀ ਮੰਗ ਕੀਤੀ