ਨੈਸ਼ਨਲ

ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਲੋਹੜੀ ਦੇ ਸ਼ੁਭ ਮੌਕੇ 'ਤੇ ਧੂਮਧਾਮ ਨਾਲ ਕੀਤਾ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 13, 2025 10:02 PM

ਨਵੀਂ ਦਿੱਲੀ - ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਪ੍ਰੋਗਰਾਮ ਦਾ ਨਾਮ "ਧੀਆਂ ਦੀ ਲੋਹੜੀ" ਰੱਖਿਆ ਗਿਆ ਸੀ ਜਿਸਦਾ ਉਦੇਸ਼ ਧੀਆਂ/ਔਰਤਾਂ ਦੇ ਸਸ਼ਕਤੀਕਰਨ ਦਾ ਸੰਦੇਸ਼ ਫੈਲਾਉਣਾ ਹੈ। ਰਾਜ ਸਭਾ ਮੈਂਬਰ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ. ਵਿਕਰਮਜੀਤ ਸਿੰਘ ਸਾਹਨੀ, ਸੋਨਾਲੀਕਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਸਾਗਰ ਮਿੱਤਲ, ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ, ਸਾਬਕਾ ਸੰਸਦ ਮੈਂਬਰ ਸ਼੍ਰੀ ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਹਰਮੀਤ ਸਿੰਘ ਕਾਲਕਾ ਅਤੇ ਹੋਰ ਵਿਸ਼ੇਸ਼ ਮਹਿਮਾਨ ਇਨ੍ਹਾਂ ਜਸ਼ਨਾ ਵਿਚ ਮੌਜੂਦ ਲੋਕਾਂ ਵਿਚ ਸ਼ਾਮਿਲ ਸਨ।

Have something to say? Post your comment

 
 
 

ਨੈਸ਼ਨਲ

ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਬਣੇ, 452 ਵੋਟਾਂ ਕੀਤੀਆਂ ਪ੍ਰਾਪਤ 

ਸੁਖਬੀਰ ਬਾਦਲ ਵਲੋਂ ਹੜ ਪੀੜੀਤਾਂ ਦੀ ਕੀਤੀ ਜਾ ਰਹੀ ਮਦਦ ਸੇਵਾ ਦਾ ਪ੍ਰਮਾਣ- ਵੀਰਜੀ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਧਮਕੀ ਭਰੀ ਈ ਮੇਲ-ਕਿਹਾ ਲੰਗਰ ਹਾਲ ਵਿੱਚ ਆਰਡੀਐਕਸ ਮੌਜੂਦ

ਕਾਲਕਾ ਵੱਲੋਂ ਸਫ਼ਰ-ਏ-ਪੰਜਾਬੀ 2025: ਸ਼ਹੀਦਾਂ ਦੀ ਯਾਦ ਵਿੱਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਦੀ ਸ਼ਲਾਘਾ

ਦਿੱਲੀ ਗੁਰਦੁਆਰਾ ਕਮੇਟੀ ਨੇ ਘੋਨੇਵਾਲ ’ਚ ਧੁੱਸੀ ਬੰਨ ਨੂੰ ਪੂਰਨ ਲਈ ਲੱਗੀ ਸੰਗਤ ਵਾਸਤੇ ਲਗਾਇਆ ਗੁਰੂ ਕਾ ਲੰਗਰ

ਜਥੇਦਾਰ ਅਕਾਲ ਤਖਤ ਗੁਰੂਘਰਾਂ ਅੰਦਰ ਖਰਚੀਲੇ ਲੰਗਰ ਬੰਦ ਕਰਵਾ ਕੇ ਸਾਦਾ ਲੰਗਰ ਵਰਤਾਓਣ ਲਈ ਆਦੇਸ਼ ਜਾਰੀ ਕਰਣ: ਅਰਵਿੰਦਰ ਸਿੰਘ ਰਾਜਾ

ਕਾਲਕਾ ਵੱਲੋਂ ਗੁਰਪ੍ਰੀਤ ਸਿੰਘ ਜੱਸਾ ਨੂੰ ਚੇਅਰਮੈਨ ਤੇ ਓੰਕਾਰ ਸਿੰਘ ਰਾਜਾ ਦੀ ਮੈਨੇਜਰ ਵਜੋਂ ਨਿਯੁਕਤੀ ਤੇ ਵਧਾਈ

ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਰੈਣ ਸਬਾਈ ਕੀਰਤਨ

ਸ਼ਹੀਦੀ ਜਾਗਰਿਤੀ ਯਾਤਰਾ ਲਈ ਸੁਖਵਿੰਦਰ ਸਿੰਘ ਵੱਲੋਂ ਅਦੁੱਤੀ ਸ਼ਬਦ ਦੀ ਰਿਕਾਰਡਿੰਗ

ਪਿੰਡ ਜੇਠੂਵਾਲ ਵਿਖੇ ਸਰਕਾਰ ਦੀ ਸਖਤ ਪਾਬੰਦੀਆਂ ਦੇ ਬਾਵਜੂਦ ਵੱਡੇ ਪੱਧਰ ਤੇ ਹੋ ਰਹੀ ਰੁੱਖਾਂ ਦੀ ਚੋਰੀ ਕਟਾਈ