ਨਵੀਂ ਦਿੱਲੀ -ਜੇਲ ਵਿੱਚ ਬੰਦ ਭਾਈ ਸੰਦੀਪ ਸਿੰਘ ਸਨੀ ਨੇ ਦੁਸ਼ਟ ਅਤੇ ਜਾਲਮ ਸੂਬਾ ਸਰਹੰਦ ਨੂੰ ਸਜਾ ਆਪਣੀ ਹਿਫਾਜ਼ਤ ਲਈ ਦਿੱਤੀ। ਕਿਉਕਿ ਸਰਕਾਰ ਨੇ ਜਾਲਮ ਪੁਲਿਸ ਅਫ਼ਸਰਾਂ ਨੂੰ ਉਸੇ ਜੇਲ ਵਿੱਚ ਰੱਖਿਆ ਸੀ ਤਾਂ ਕਿ ਭਾਈ ਸੰਦੀਪ ਸਿੰਘ ਸਨੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਪਰ ਪਾਪੀ ਨੇ ਆਪਣੀ ਜਿੰਦਗੀ ਦਾ ਅੰਤ ਆਪ ਕਰਵਾਇਆ। ਪੰਜਾਬ ਸਰਕਾਰ ਨੇ ਹਾਲਾਤ ਐਸੇ ਪੈਦਾ ਕਰ ਦਿੱਤੇ ਹਨ ਕੇ ਹੁਣ ਜਾਲਮ ਪੁਲਿਸ ਅਫਸਰਾਂ ਨੇ ਭਾਈ ਸਾਹਿਬ ਉਪਰ ਅਣਮਨੁੱਖੀ ਅੱਤਿਆਚਾਰ ਕੀਤਾ ਹੈ। ਸਾਰੀਆਂ ਪੰਥਕ ਜਥੇਬੰਦੀਆ ਇਕਜੁੱਟ ਹੇ ਕੇ ਭਾਈ ਸਾਹਿਬ ਦੇ ਕੇਸ ਦੀ ਪੈਰਵਾਈ ਕਰਨ।