ਜੱਸੀ ਸਿੰਘ ਵਧਵਾ ਅਫਗਾਨ ਸਿੱਖਾਂ ਦੀ ਨੁਮਾਇੰਦਗੀ ਕਰਨਗੇ ਵਿਸ਼ਵ ਅੰਤਰ ਧਰਮ ਸਦਭਾਵਨਾ ਦਿਵਸ ਵਿੱਚ। ਇਹ ਸਦਭਾਵਨਾ ਹਫਤਾ ਸੰਯੁਕਤ ਰਾਸ਼ਟਰ ਵਿਆਨਾ ਕਾਨਫਰੰਸ ਦਾ ਹਿੱਸਾ ਹੈ। ਜਿਸ ਵਿੱਚ ਸਰਦਾਰ ਵਧਵਾ ਸ਼ਾਮਿਲ ਹੋਣ ਜਾ ਰਹੇ ਹਨ।। ਉਹਨਾਂ ਦੀ ਹਾਜ਼ਰੀ ਨੂੰ ਇੱਕ ਪੇਸ਼ੇਵਰ ਸਮਰੱਥਾ ਵਜੋ ਵੇਖਿਆ ਜਾ ਰਿਹਾ ਹੈ।