BREAKING NEWS

ਨੈਸ਼ਨਲ

ਸਮਾਜ ਵਿੱਚ ਪਾਪ ਉਦੋਂ ਹੀ ਵਧਦਾ ਹੈ ਜਦੋਂ ਅਨਿਆਂ ਅਤੇ ਅਧਰਮ ਨੂੰ ਬਰਦਾਸ਼ਤ ਕੀਤਾ ਜਾਂਦਾ ਹੈ

ਕੌਮੀ ਮਾਰਗ ਬਿਊਰੋ | March 11, 2026 07:29 PM


ਧਰਮ ਜਿੱਥੇ ਪਾਲਣ ਕਰਨ ਨਾਲ ਵੱਧਦਾ ਹੈ ਉੱਥੇ ਅਧਰਮ ਕੇਵਲ ਸਹਿ ਲੈਣ ਨਾਲ ਵੱਧ ਜਾਂਦਾ ਹੈ । ਇਸ ਲਈ ਜਿੰਨਾ ਜਰੂਰੀ ਧਰਮ ਦਾ ਪਾਲਣ ਕਰਨਾ ਹੈ ਉਨਾ ਹੀ ਜਰੂਰੀ ਅਧਧਰਮ ਵਿਰੁੱਧ ਜ਼ੋਰ ਨਾਲ ਆਵਾਜ਼ ਉਠਾਣਾ ਵੀ ਹੈ । ਇਹ ਵਿਚਾਰ ਸ਼ੰਕਰਾਚਾਰੀਆ ਅਵੀਮੁਕਤੇਸ਼ਵਰਨੰਦ ਸਰਸਵਤੀ ਨੇ ਕਾਂਸ਼ੀਰਾਮ  ਮੈਦਾਨ ਵਿੱਚ ਆਯੋਜਿਤ ਧਰਮ ਯੁੱਧ ਸ਼ੰਖ ਨਾਦ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।

ਸੁਆਮੀ ਜੀ ਨੇ ਕਿਹਾ ਕਿ ਦੇਸ਼ ਦੀ ਮਾਤਾ ਦੇ ਰੂਪ ਵਿੱਚ ਗਊ ਮਾਤਾ ਨੂੰ ਸਨਮਾਨ ਦੇਣ ਅਤੇ ਭਾਰਤ ਦੀ ਧਰਤੀ ਤੋਂ ਗਊ ਹੱਤਿਆ ਦੇ ਕਲੰਕ ਨੂੰ ਮਿਟਾਉਣ ਲਈ, 3 ਮਈ ਤੋਂ ਪੂਰੇ ਉੱਤਰ ਪ੍ਰਦੇਸ਼ ਵਿੱਚ 81 ਦਿਨਾਂ ਦੀ ਗਵਿਸ਼ਟੀ ਯਾਤਰਾ' ਸ਼ੁਰੂ ਕੀਤੀ ਜਾਵੇਗੀ। 'ਗਵਿਸ਼ਟੀ' ਸ਼ਬਦ ਦੀ ਵੈਦਿਕ ਵਿਆਖਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਯਾਤਰਾ ਨਹੀਂ ਹੈ, ਸਗੋਂ ਗਊ ਵੰਸ਼ ਦੀ ਸ਼ਾਨ ਲਈ ਛੇੜੀ ਗਈ ਇੱਕ ਧਾਰਮਿਕ ਜੰਗ ਹੈ। ਰਿਗਵੇਦ ਦੇ ਮੰਤਰਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ  ਅਸੀਂ ਅਧਰਮੀ ਦੇ ਰੂਪ ਵਿੱਚ ਵ੍ਰਿਤਰਾਸੁਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ। 

Have something to say? Post your comment

 
 
 
 

ਨੈਸ਼ਨਲ

ਊਰਜਾ ਸੰਕਟ ਦੇ ਮੁੱਦੇ 'ਤੇ ਸਦਨ ਵਿੱਚ ਚਰਚਾ ਹੋਣੀ ਚਾਹੀਦੀ ਹੈ-ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ: ਮਲਿਕਾਰਜੁਨ ਖੜਗੇ

ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ, "ਜਦੋਂ ਬੋਲਣ ਦਾ ਮੌਕਾ ਹੁੰਦਾ ਹੈ, ਰਾਹੁਲ ਗਾਂਧੀ ਵਿਦੇਸ਼ ਵਿੱਚ ਹੁੰਦੇ ਹਨ

ਲੋਕ ਸਭਾ ਵਿੱਚ ਹੰਗਾਮੇ ਦੇ ਵਿਚਕਾਰ, ਸਪੀਕਰ ਓਮ ਬਿਰਲਾ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਰੱਦ

ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉਪਰਾਜਪਾਲ ਵਜੋਂ ਸਹੁੰ ਚੁੱਕਣ ਉਪਰੰਤ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਟੇਕਿਆ ਮੱਥਾ

ਸਰਨਾ ਦੀ ਅਗਵਾਈ ਹੇਠ ਸਿੱਖ ਵਫ਼ਦ ਨੇ ਇਰਾਨੀ ਦੂਤਾਵਾਸ ਦਾ ਦੌਰਾ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਜੰਗਬੰਦੀ ਲਈ ਕੀਤੀ ਅਰਦਾਸ

ਬੇਅਦਬੀਆਂ ਰੋਕਣ ਲਈ ਸਰਕਾਰ ਨੂੰ ਅਤੇ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ-ਭਾਈ ਅਤਲਾ

ਨੰਦ ਕਿਸ਼ੋਰ ਯਾਦਵ ਨੇ ਤਖ਼ਤ ਪਟਨਾ ਸਾਹਿਬ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਕੀਤਾ ਸ਼ੁਕਰਾਨਾ

ਕ੍ਰਿਸ਼ਨਾ ਵੈਲਫੇਅਰ ਸੋਸਾਇਟੀ ਟਰੱਸਟ ਨੇ ਮਹਿਲਾ ਦਿਵਸ 'ਤੇ "ਮਹਿਲਾ ਸ਼ਕਤੀ ਪੁਰਸਕਾਰ" ਦਾ ਕੀਤਾ ਆਯੋਜਨ

ਰਾਮ ਰਹੀਮ ਨੂੰ ਬਰੀ ਕਰਣਾ ਅਤੇ ਬੰਦੀ ਸਿੰਘਾਂ ਦੇ ਮਾਮਲੇ ਤੇ ਚੁੱਪ ਰਹਿਣਾ ਦੇਸ਼ ਅੰਦਰ ਨਿਆਂ ਦੇ ਦੋਹਰੇ ਮਾਪਦੰਡ: ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ

ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਘਰੇਲੂ 60 ਰੁਪਏ ਅਤੇ ਵਪਾਰਕ 114.5 ਰੁਪਏ